ਬੰਦੂਕਧਾਰੀਆਂ ਨੇ ਸਕੂਲ 'ਤੇ ਕੀਤਾ ਹਮਲਾ, 287 ਬੱਚੇ ਕੀਤੇ ਅਗਵਾ

ਬੰਦੂਕਧਾਰੀਆਂ ਨੇ ਸਕੂਲ 'ਤੇ ਕੀਤਾ ਹਮਲਾ, 287 ਬੱਚੇ ਕੀਤੇ ਅਗਵਾ
ਹਮਲੇ ਮਗਰੋਂ ਬੰਦੂਕਧਾਰੀਆਂ ਨੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਸਕੂਲ ਦੇ ਮੁੱਖ ਅਧਿਆਪਕ ਨੇ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਦੇਸ਼ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਅਗਵਾ ਹੋਣ ਦੀ ਇਹ ਦੂਜੀ ਘਟਨਾ ਹੈ।