ਮੋਦੀ ਨੇ ਮਹਿਲਾ ਦਿਵਸ ’ਤੇ ਐੱਲਪੀਜੀ ਸਿੰਲਡਰ 100 ਰੁਪਏ ਸਸਤਾ ਕੀਤਾ

ਮੋਦੀ ਨੇ ਮਹਿਲਾ ਦਿਵਸ ’ਤੇ ਐੱਲਪੀਜੀ ਸਿੰਲਡਰ 100 ਰੁਪਏ ਸਸਤਾ ਕੀਤਾ
ਸ੍ਰੀ ਮੋਦੀ ਨੇ ‘ਐਕਸ’ ‘ਤੇ ਪੋਸਟ ‘ਚ ਕਿਹਾ, ‘ਅੱਜ ਮਹਿਲਾ ਦਿਵਸ ਦੇ ਮੌਕੇ ‘ਤੇ ਅਸੀਂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ 100 ਰੁਪਏ ਦੀ ਛੋਟ ਦੇਣ ਦਾ ਵੱਡਾ ਫੈਸਲਾ ਲਿਆ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ ਨਾਲ ਵੀ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟੇਗਾ