ਅਮਰੀਕਾ : ਫਰਜ਼ੀ ਲੁੱਟ ਦੇ ਮਾਮਲੇ 'ਚ ਦੋ ਗੁਜਰਾਤੀ ਵਿਅਕਤੀ ਭਗੋੜੇ ਘੋਸ਼ਿਤ
ਜਿੰਨਾਂ ਦਾ ਪਿਛੋਕੜ ਗੁਜਰਾਤ ਦੇ ਨਾਲ ਹੈ। ਇੰਨਾਂ ਦੇ ਨਾਂਅ ਸੁਨੀਲ ਚੌਧਰੀ ਅਤੇ ਪਰੇਸ਼ ਚੌਧਰੀ ਹੈ। ਦੋਵਾਂ ਨੇ ਇਕ ਸਟੋਰ ਵਿੱਚੋ 6000 ਹਜ਼ਾਰ ਡਾਲਰ ਦੀ ਲੁੱਟ ਦੀ ਝੂਠੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ। ਇਹ ਦੋਵੇਂ ਵਿਅਕਤੀ ਉਸੇ ਸਟੋਰ ਵਿਚ ਕੰਮ ਕਰਦੇ ਸਨ। ਦੋਵਾਂ ਦੇ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੀ ਵੀ ਸੰਭਾਵਨਾ ਹੈ। ਪੁਲਸ ਵੱਲੋਂ ਦੋਵਾਂ ਨੂੰ ਫਰਜ਼ੀ ਲੁੱਟ ਦੇ ਮਾਮਲੇ ਵਿੱਚ ਵਾਂਟੇਡ (ਭਗੋੜੇ) ਘੋਸ਼ਿਤ ਕੀਤਾ ਗਿਆ ਹੈ।