ਨਿਊਜੀਲੈਂਡ ਸਰਕਾਰ ਨੇ ਮਾਪੇ ਕੀਤੇ ਖੁਸ਼!

ਨਿਊਜੀਲੈਂਡ ਸਰਕਾਰ ਨੇ ਮਾਪੇ ਕੀਤੇ ਖੁਸ਼!

ਦ ਅਸੋਸ਼ੀਏਟ ਮਨਿਸਟਰੀ ਫਾਰ ਵਰਕਸਪੇਸ ਰਿਲੇਸ਼ਨਜ਼ ਐਂਡ ਸੈਫਟੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਆਉਂਦੀ 1 ਜੁਲਾਈ ਤੋਂ ਪੈਰੇਂਟਲ ਲੀਵ ਵਿੱਚ 7.7% ਦਾ ਵਾਧਾ ਕੀਤਾ ਜਾ ਰਿਹਾ ਹੈ।
ਇਸ ਵਾਧੇ ਤੋਂ ਬਾਅਦ ਯੋਗ ਕਰਮਚਾਰੀਆਂ ਨੂੰ ਹਫਤੇ ਦੇ $661.12 ਦੀ ਥਾਂ $712.17 ਪ੍ਰਤੀ ਹਫਤੇ ਦੇ ਮਿਲਣਗੇ।ਨਿਊਜੀਲੈਂਡ ਪੈਰੇਂਟਲ ਲੀਵ ਐਂਡ ਇਮਪਲਾਇਮੈਂਟ ਪ੍ਰੋਟੈਕਸ਼ਨ ਐਕਟ 1987 ਤਹਿਤ ਯੋਗ ਕਰਮਚਾਰੀਆਂ ਨੂੰ ਮੌਜੂਦਾ ਤਨਖਾਹਾਂ ਦੇ ਬਰਾਬਰ ਤਨਖਾਹ ਦੇਣਾ ਲਾਜਮੀ ਹੈ।