ਮਹਿਲਾ ਸੰਚਾਲਿਤ ਸਟਾਰਟਅਪ ਨੂੰ ਫੰਡ ਇਕੱਠਾ ਕਰਨ 'ਚ ਆ ਰਹੀ ਮੁਸ਼ਕਲ, 6 ਹਜ਼ਾਰ ਕੰਪਨੀਆਂ ਨੂੰ ਨਹੀਂ ਮਿਲਿਆ ਨਿਵੇਸ਼

ਮਹਿਲਾ ਸੰਚਾਲਿਤ ਸਟਾਰਟਅਪ ਨੂੰ ਫੰਡ ਇਕੱਠਾ ਕਰਨ 'ਚ ਆ ਰਹੀ ਮੁਸ਼ਕਲ, 6 ਹਜ਼ਾਰ ਕੰਪਨੀਆਂ ਨੂੰ ਨਹੀਂ ਮਿਲਿਆ ਨਿਵੇਸ਼

ਟ੍ਰੈਕਸ਼ਨ ਦੀ ਰਿਪੋਰਟ ਮੁਤਾਬਕ ਇਸ ਤੋਂ ਇਲਾਵਾ ਕਰੀਬ 6 ਹਜ਼ਾਰ ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਕੋਈ ਪੈਸਾ ਇਕੱਠਾ ਨਹੀਂ ਕੀਤਾ ਹੈ। ਇਨ੍ਹਾਂ ਵਿੱਚੋਂ 590 ਕੰਪਨੀਆਂ ਦੀ ਆਮਦਨ 30 ਹਜ਼ਾਰ ਡਾਲਰ ਤੋਂ ਵੱਧ ਹੈ

ਭਾਰਤੀ ਤਕਨਾਲੋਜੀ ਉਦਯੋਗ ਵਿੱਚ ਮਹਿਲਾ ਉੱਦਮੀਆਂ ਦੀ ਹਿੱਸੇਦਾਰੀ ਇਸ ਸਮੇਂ 18 ਫੀਸਦੀ ਤੋਂ ਵੱਧ ਹੈ ਅਤੇ ਫੰਡ ਜੁਟਾਉਣ ਵਾਲੀਆਂ ਕੰਪਨੀਆਂ ਦੀ ਹਿੱਸੇਦਾਰੀ 14 ਫੀਸਦੀ ਤੋਂ ਵੱਧ ਹੈ।