ਠਾਕੁਰ ਪ੍ਰਤਾਪ ਸਿੰਘ ਭਾਨੂੰ ਇਕਾਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ
ਠਾਕੁਰ ਪ੍ਰਤਾਪ ਸਿੰਘ ਭਾਨੂੰ ਇਕਾਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਨਾਂ ਨੇ ਨੌਜਵਾਨ ਪ੍ਰਭਜੋਤ ਸਿੰਘ ਜੱਸਲ ਨੂੰ ਉਹਨਾਂ ਦੀਆਂ ਵਧੀਆਂ ਸੇਵਾਵਾਂ ਬਦਲੇ ਪੰਜਾਬ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਸੀ, ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਇੱਕ ਇਮਾਨਦਾਰ, ਸੂਝਵਾਨ ਤੇ ਅਗਾਂਹ ਵਧੂਸੋਚ ਦੇ ਮਾਲਕ ਹਨ ਨੇ ਕਿਹਾ ਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਭਾਨੂ ਇਕਾਈ ਹਮੇਸ਼ਾ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਲ ਕਰਨ ਲਈ ਵਚਨ ਵੱਧ ਹੈ, ਕਿਸੇ ਵੀ ਤਰਾਂ ਦੀ ਕਿਸਾਨੀ ਸਮੱਸਿਆ ਨੂੰ ਹੱਲ ਕਰਨ ਲਈ ਭਰੋਸੇਯੋਗ ਹੈ ਤੇ ਨਾਲ ਹੋਰ ਵੀ ਕਿਸੇ ਨਾਲ ਕੋਈ ਨਜਾਇਜ਼ ਧੱਕਾ ਹੋ ਰਿਹਾ ਹੈ, ਉਸ ਨਾਲ ਵੀ ਸਾਡੀ ਭਾਰਤੀ ਕਿਸਾਨ ਯੂਨੀਅਨ ਭਾਨੂੰ ਇਕਾਈ ਸਿਰ ਧੜ ਦੀ ਬਾਜ਼ੀ ਲਾ ਕੇ ਹਿੱਕ ਠੋਕ ਕੇ ਨਾਲ ਖੜੇਗੀ,ਇਸ ਤੋਂ ਇਲਾਵਾ ਪ੍ਰਧਾਨ ਜੱਸਲ ਨੇ ਕਿਹਾ ਕਿ ਇਸ ਜਿੰਮੇਵਾਰੀ ਨੂੰ ਮੈਂ ਆਪਣੀ ਪੂਰੀ ਤੱਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ,ਜੋ ਜਿੰਮੇਵਾਰੀ ਮੈਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੇਨ ਕਰਤਾ ਠਾਕੁਰ ਭਾਨੂ ਪ੍ਰਤਾਪ ਜੀ ਵੱਲੋਂ ਮੈਨੂੰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਨੌਜਵਾਨ ਕਿਸਾਨ ਯੂਨੀਅਨ ਭਾਨੂ ਇਕਾਈ ਦੇ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਵੱਲੋਂ ਤੁਸ਼ਾਰਦੀਪ ਸਿੰਘ ਖਾਲਸਾ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂ ਇਕਾਈ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ, ਮੀਟਿੰਗ ਦੌਰਾਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੁਸ਼ਾਰਦੀਪ ਸਿੰਘ ਖਾਲਸਾ ਜੀ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਪ੍ਰਣ ਕੀਤਾ। ਠਾਕੁਰ ਪ੍ਰਤਾਪ ਸਿੰਘ ਭਾਨੂੰ ਇਕਾਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਨਾਂ ਨੇ ਨੌਜਵਾਨ ਪ੍ਰਭਜੋਤ ਸਿੰਘ ਜੱਸਲ ਨੂੰ ਉਹਨਾਂ ਦੀਆਂ ਵਧੀਆਂ ਸੇਵਾਵਾਂ ਬਦਲੇ ਪੰਜਾਬ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਸੀ, ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਇੱਕ ਇਮਾਨਦਾਰ, ਸੂਝਵਾਨ ਤੇ ਅਗਾਂਹ ਵਧੂਸੋਚ ਦੇ ਮਾਲਕ ਹਨ ਨੇ ਕਿਹਾ ਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਭਾਨੂ ਇਕਾਈ ਹਮੇਸ਼ਾ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਲ ਕਰਨ ਲਈ ਵਚਨ ਵੱਧ ਹੈ, ਕਿਸੇ ਵੀ ਤਰਾਂ ਦੀ ਕਿਸਾਨੀ ਸਮੱਸਿਆ ਨੂੰ ਹੱਲ ਕਰਨ ਲਈ ਭਰੋਸੇਯੋਗ ਹੈ ਤੇ ਨਾਲ ਹੋਰ ਵੀ ਕਿਸੇ ਨਾਲ ਕੋਈ ਨਜਾਇਜ਼ ਧੱਕਾ ਹੋ ਰਿਹਾ ਹੈ, ਉਸ ਨਾਲ ਵੀ ਸਾਡੀ ਭਾਰਤੀ ਕਿਸਾਨ ਯੂਨੀਅਨ ਭਾਨੂੰ ਇਕਾਈ ਸਿਰ ਧੜ ਦੀ ਬਾਜ਼ੀ ਲਾ ਕੇ ਹਿੱਕ ਠੋਕ ਕੇ ਨਾਲ ਖੜੇਗੀ,ਇਸ ਤੋਂ ਇਲਾਵਾ ਪ੍ਰਧਾਨ ਜੱਸਲ ਨੇ ਕਿਹਾ ਕਿ ਇਸ ਜਿੰਮੇਵਾਰੀ ਨੂੰ ਮੈਂ ਆਪਣੀ ਪੂਰੀ ਤੱਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ,ਜੋ ਜਿੰਮੇਵਾਰੀ ਮੈਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੇਨ ਕਰਤਾ ਠਾਕੁਰ ਭਾਨੂ ਪ੍ਰਤਾਪ ਜੀ ਵੱਲੋਂ ਮੈਨੂੰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਨੌਜਵਾਨ ਕਿਸਾਨ ਯੂਨੀਅਨ ਭਾਨੂ ਇਕਾਈ ਦੇ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਵੱਲੋਂ ਤੁਸ਼ਾਰਦੀਪ ਸਿੰਘ ਖਾਲਸਾ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂ ਇਕਾਈ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ, ਮੀਟਿੰਗ ਦੌਰਾਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੁਸ਼ਾਰਦੀਪ ਸਿੰਘ ਖਾਲਸਾ ਜੀ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਪ੍ਰਣ ਕੀਤਾ। ਪ੍ਰਧਾਨ ਜੱਸਲ ਵੱਲੋਂ ਵੀ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਭਾਨੂ ਇਕਾਈ ਵੱਲੋਂ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਸ ਜਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਉਹਨਾਂ ਨੇ ਹਰ ਇੱਕ ਵਰਗ ਦੇ ਨਾਲ ਖੜਨ ਦਾ ਪ੍ਰਣ ਕੀਤਾ, ਉਹਨਾਂ ਨਾਲ ਉਹਨਾਂ ਦੇ ਸਾਥੀ, ਮਨਪ੍ਰੀਤ ਸਿੰਘ,ਰਾਜਪਾਲ ਸਿੰਘ, ਸੁਰਿੰਦਰ ਸਿੰਘ,ਕਰਮਜੀਤ ਸਿੰਘ,ਤੇ ਹੋਰ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ! ਜੱਸਲ ਨਾਲ ਮਨਪ੍ਰੀਤ ਸਿੰਘ,ਰਾਜਪਾਲ ਸਿੰਘ, ਸੁਰਿੰਦਰ ਸਿੰਘ,ਕਰਮਜੀਤ ਸਿੰਘ,ਤੇ ਹੋਰ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ!