ਡੋਨਾਲਡ ਟਰੰਪ ਨੇ ਨੌਰਥ ਡਕੋਟਾ ਕਾਕਸ 'ਚ ਜਿੱਤ ਕੀਤੀ ਹਾਸਲ

ਡੋਨਾਲਡ ਟਰੰਪ ਨੇ ਨੌਰਥ ਡਕੋਟਾ ਕਾਕਸ 'ਚ ਜਿੱਤ ਕੀਤੀ ਹਾਸਲ
ਸਾਬਕਾ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਖ਼ਿਲਾਫ਼ 12 ਕਾਕਸ ਸਥਾਨਾਂ 'ਤੇ ਹੋਈ ਵੋਟਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਨਤੀਜੇ ਨਾਲ ਟਰੰਪ ਵਾਪਸ ਜਿੱਤ ਦੀ ਪਟੜੀ 'ਤੇ ਪਰਤ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਐਤਵਾਰ ਨੂੰ ਡਿਸਟ੍ਰਿਕਟ ਆਫ ਕੋਲੰਬੀਆ (ਡੀ. ਸੀ.) ਦੀਆਂ ਪ੍ਰਾਇਮਰੀ ਚੋਣਾਂ ਵਿਚ ਹੈਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।