ਇਸ ਸਾਲ ਇੰਨੀ ਵਧੇਗੀ ਭਾਰਤੀ ਕਰਮਚਾਰੀਆਂ ਦੀ ਔਸਤ ਤਨਖ਼ਾਹ, ਰਿਪੋਰਟ 'ਚ ਹੋਇਆ ਖ਼ੁਲਾਸਾ
ਇਹ ਪਿਛਲੇ ਸਾਲ ਦੇ ਤਨਖ਼ਾਹ ਵਾਧੇ ਦੇ ਬਰਾਬਰ ਹੈ। ਸਲਾਹਕਾਰ ਕੰਪਨੀ ਈਵਾਈ ਦੀ ਇੱਕ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁੱਲ ਮਿਲਾ ਕੇ ਨੌਕਰੀ ਛੱਡਣ ਦੀ ਦਰ ਪਿਛਲੇ ਸਾਲ 2022 ਦੇ 21.2 ਫ਼ੀਸਦੀ ਤੋਂ ਘਟ ਕੇ 18.3 ਫ਼ੀਸਦੀ ਰਹਿ ਗਈ ਹੈ। ਅਗਲੇ ਕੁਝ ਸਾਲਾਂ ਵਿੱਚ ਇਸ ਵਿੱਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ।ਰਿਪੋਰਟ 'ਚ ਕਿਹਾ ਗਿਆ ਹੈ ਕਿ ਈ-ਕਾਮਰਸ ਸੈਕਟਰ 'ਚ 2024 'ਚ ਸਭ ਤੋਂ ਜ਼ਿਆਦਾ 10.9 ਫ਼ੀਸਦੀ ਤਨਖ਼ਾਹ ਵਾਧੇ ਦੀ ਉਮੀਦ ਹੈ।