ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ

ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ
ਭਾਰਤੀ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਕੋਝੀਕੋਡ ’ਚ ਮਈ ਦੀ ਇਕ ਹੁੰਮਸ ਭਰੀ ਸ਼ਾਮ ਨੂੰ ਜਦੋਂ ਮੈਦਾਨ ਤੋਂ ਡ੍ਰੈਸਿੰਗ ਰੂਮ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸਦੇ ਫੋਨ ’ਤੇ ਬਹੁਤ ਸਾਰੇ ‘ਮੈਸੇਜ’ ਤੇ ‘ਮਿਸ ਕਾਲਾਂ’ ਸਨ। ਚਿੰਤਿਤ ਚਿੰਗਲੇਨਸਾਨਾ ਨੇ ਤੁਰੰਤ ਵਾਪਸ ਫੋਨ ਕੀਤਾ ਪਰ