2 people died in a road accident,12 others were injured
ਉੱਤਰੀ ਪੱਛਮੀ ਵਿਸਕਾਨਸਿਨ ਵਿੱਚ 2 ਵਾਹਨਾਂ ਦੀ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਰਨ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ ਰਿਜਲੈਂਡ ਦੇ ਉੱਤਰ ਵਿੱਚ ਹਾਈਵੇਅ-25 ਉੱਤੇ ਇਹ ਹਾਦਸਾ ਸੋਮਵਾਰ ਸ਼ਾਮ ਹੋਇਆ, ਜਦੋਂ ਇਕ ਵੈਨ ਨਾਲ ਕਾਰ ਟਕਰਾ ਗਈ।ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਰਨ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ ਰਿਜਲੈਂਡ ਦੇ ਉੱਤਰ ਵਿੱਚ ਹਾਈਵੇਅ-25 ਉੱਤੇ ਇਹ ਹਾਦਸਾ ਸੋਮਵਾਰ ਸ਼ਾਮ ਹੋਇਆ, ਜਦੋਂ ਇਕ ਵੈਨ ਨਾਲ ਕਾਰ ਟਕਰਾ ਗਈ।