ਸ਼ੇਨਜੇਨ ਮਾਸਟਰਜ਼ ਸ਼ਤਰੰਜ : ਤੀਸਰੇ ਸਥਾਨ ’ਤੇ ਰਿਹਾ ਭਾਰਤ ਦਾ ਅਰਜੁਨ ਏਰੀਗਾਸੀ
7ਵੇਂ ਰਾਊਂਡ ’ਚ ਅਰਜੁਨ ਰੂਸ ਦੇ ਡੇਨੀਅਲ ਡੁਬੋਵ ਨਾਲ ਮੁਕਾਬਲਾ ਖੇਡਦੇ ਹੋਏ 4.5 ਅੰਕ ਬਣਾ ਕੇ ਸਾਂਝੇ ਪਹਿਲੇ ਸਥਾਨ ’ਤੇ ਰਿਹਾ ਪਰ ਟਾਈਬ੍ਰੇਕ ਦੇ ਆਧਾਰ ’ਤੇ ਇੰਨੇ ਹੀ ਅੰਕ ਬਣਾਉਣ ਵਾਲੇ ਚੀਨ ਦੇ ਬੂ ਜਿਯਾਂਗੀ ਪਹਿਲੇ ਅਤੇ ਯੂ ਯਾਂਗਯੀ ਦੂਸਰੇ ਸਥਾਨ ’ਤੇ ਰਿਹਾ।