Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ

Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
ਕਮਜ਼ੋਰ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਨੇ ਆਪਣੇ ਸੌਦਿਆਂ ਦਾ ਆਕਾਰ ਘਟਾ ਦਿੱਤਾ, ਜਿਸ ਕਾਰਨ ਵੀਰਵਾਰ ਨੂੰ ਫਿਊਚਰਜ਼ ਵਪਾਰ ਵਿੱਚ ਸੋਨੇ ਦੀ ਕੀਮਤ 58 ਰੁਪਏ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਪ੍ਰੈਲ ਮਹੀਨੇ 'ਚ ਡਿਲੀਵਰੀ ਲਈ ਕੰਟਰੈਕਟ ਦੀ ਕੀਮਤ 58 ਰੁਪਏ ਭਾਵ 0.09 ਫ਼ੀਸਦੀ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ 'ਚ 13,762 ਲਾਟ ਦਾ ਕਾਰੋਬਾਰ ਹੋਇਆ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 61,590 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 69,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਕਮਜ਼ੋਰ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਨੇ ਆਪਣੇ ਸੌਦਿਆਂ ਦਾ ਆਕਾਰ ਘਟਾ ਦਿੱਤਾ, ਜਿਸ ਕਾਰਨ ਵੀਰਵਾਰ ਨੂੰ ਫਿਊਚਰਜ਼ ਵਪਾਰ ਵਿੱਚ ਸੋਨੇ ਦੀ ਕੀਮਤ 58 ਰੁਪਏ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਪ੍ਰੈਲ ਮਹੀਨੇ 'ਚ ਡਿਲੀਵਰੀ ਲਈ ਕੰਟਰੈਕਟ ਦੀ ਕੀਮਤ 58 ਰੁਪਏ ਭਾਵ 0.09 ਫ਼ੀਸਦੀ ਡਿੱਗ ਕੇ 61,385 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ 'ਚ 13,762 ਲਾਟ ਦਾ ਕਾਰੋਬਾਰ ਹੋਇਆ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 61,590 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 69,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।