ਸੀਨੀਅਰ ਪਤਰਕਾਰ ਸ੍ਰੀ ਲਖਵੀਰ ਸਿੰਘ ਜੀ ਦੀ ਪੂਜਨੀਕ ਮਾਤਾ ਸਰਦਾਰਨੀ ਨਿਰਮਲ ਕੌਰ ਜੀ ਬੀਤੇ ਦਿਨੀਂ 27 ਅਪ੍ਰੈਲ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਚ ਵਿਲੀਨ ਹੋ ਗਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਜੀ ਦਾ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ 6 ਮਈ 2025 ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੱਕ ਗੁਰੂਦਵਾਰਾ ਸਿੰਘ ਸਭਾ ਪਿੰਡ ਬਹੂੜੀਆਂ ਸੈਣੀਆਂ ਗੁਰਦਾਸ ਪੁਰ ਚ ਦਰਸਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ
ਅਦਾਰਾ ਮਹਾਂ ਪੰਜਾਬ ਯੂ ਐਸ ਏ ਪਰਿਵਾਰ ਨੂੰ ਇਸ ਦੁੱਖ ਦੇ ਸਮੇਂ ਵਿਚ ਧਰਵਾਸ ਦੇਣ ਆਏ ਸੱਜਣਾ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ ਕਰਦਾ ਹੈ। ਦੁਖੀ ਹਿਰਦੇ ਸ ਜਸਵੀਰ ਸਿੰਘ ਸ ਲਖਵੀਰ ਸਿੰਘ 814682080, 9501401903
ਸੀਨੀਅਰ ਪਤਰਕਾਰ ਸ੍ਰੀ ਲਖਵੀਰ ਸਿੰਘ ਨੂੰ ਸਦਮਾ, ਮਾਤਾ ਜੀ ਦਾ ਦਿਹਾਂਤ
