ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਦਾ ਪ੍ਰਾਫਿਟ

ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਦਾ ਪ੍ਰਾਫਿਟ

ਉਹ ਇਹ ਵੀ ਤੈਅ ਕਰਨਗੇ ਕਿ ਕਿਸੇ ਸਮਾਜ ਸੇਵੀ ਸੰਸਥਾ ਰਾਹੀਂ ਦਾਨ ਕਰਨਾ ਹੈ ਜਾਂ ਸਿੱਧੇ ਤੌਰ ’ਤੇ। ਕ੍ਰਿਏਟਿਵ ਈਵੈਂਟਸ ਨੇ ਦੱਸਿਆ ਕਿ ਮਾਨ ਦੇ ਸ਼ੋਅ ਨੂੰ ਲੈ ਕੇ ਲੋਕਾਂ ਦਾ ਹੁੰਗਾਰਾ ਬੜਾ ਜ਼ਬਰਦਸਤ ਹੈ।

ਗੁਰਦਾਸ ਮਾਨ ਦਾ ਇਹ ਸ਼ੋਅ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।

ਦੱਸ ਦੇਈਏ ਕਿ ਸ਼ੋਅ ਦੇ ਸਪਾਂਸਰ ਬਲ ਇੰਕੋਰਪੋਰੇਸ਼ਨ ਦੇ ਮੋਹਨਬੀਰ ਬਲ, ਹੈਰੀ ਸਿੰਘ, ਰੁਪਿੰਦਰ ਬਰਾੜ, ਸਰਬਜੋਤ ਢਿੱਲੋਂ, ਕਜਾਰੀਆ ਟਾਈਲਸ, ਗੈਰੀ ਵੜਿੰਗ, ਪੁਨੀਤ ਗੁ