ਪਾਵਰਕਾਮ ਦੇ ਬਾਹਰੋਂ ਕਿਸਾਨਾਂ ਦਾ ਧਰਨਾ ਪੁਲਸ ਨੇ ਚੁਕਵਾਇਆ

ਪਾਵਰਕਾਮ ਦੇ ਬਾਹਰੋਂ ਕਿਸਾਨਾਂ ਦਾ ਧਰਨਾ ਪੁਲਸ ਨੇ ਚੁਕਵਾਇਆ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਦਫ਼ਤਰ ਦੇ ਬਾਹਰ ਕਈ ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਪੁਲਸ ਨੇ ਅੱਜ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਜ਼ਬਰੀ ਚੁਕਵਾ ਦਿੱਤਾ।  ਕਿਸਾਨ ਆਗੂਆਂ ਨੂੰ ਪੁਲਸ ਚੁੱਕ ਕੇ ਹਸਪਤਾਲ ਲੈ ਗਈ ਤੇ ਉਨ੍ਹਾਂ ਦਾ ਸਮਾਨ ਚੁੱਕ ਕੇ ਆਪਣੇ ਨਾਲ ਲੈ ਗਈ।