Monday, January 30, 2023
Home Business

Business

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਡਿੱਗ ਕੇ 81.82 ‘ਤੇ

ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਡਿੱਗ ਕੇ 81.82 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ...

ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 31 ਪੈਸੇ ਟੁੱਟ ਕੇ 91.89 ਪ੍ਰਤੀ ਡਾਲਰ ‘ਤੇ

ਅਮਰੀਕੀ ਮੁਦਰਾ 'ਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 31 ਪੈਸੇ ਕਮਜ਼ੋਰ...

ਮਾਰੂਤੀ ਦੇ ਗਾਹਕਾਂ ਨੂੰ ਵੱਡਾ ਝਟਕਾ

ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਕਰੀਬ 1.1 ਫੀਸਦੀ ਦਾ ਵਾਧਾ ਕੀਤਾ...

ਸੋਨੇ ਨੇ ਤੋੜੇ ਸਾਰੇ ਰਿਕਾਰਡ, ਆਲ ਟਾਈਮ ਹਾਈ ‘ਤੇ ਪਹੁੰਚਿਆ

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ। ਭਾਰਤ ਦੇ ਫਿਊਚਰ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ...

REC ਮੱਧ ਪ੍ਰਦੇਸ਼ ਦੀਆਂ ਬਿਜਲੀ ਕੰਪਨੀਆਂ ਨੂੰ ਦੇਵੇਗੀ 21,086 ਕਰੋੜ ਰੁਪਏ ਦੀ ਮਦਦ

ਸਰਕਾਰੀ ਕੰਪਨੀ ਆਰ.ਈ.ਸੀ ਲਿਮਟਿਡ ਮੱਧ ਪ੍ਰਦੇਸ਼ ਦੀਆਂ ਬਿਜਲੀ ਵੰਡ ਕੰਪਨੀਆਂ (ਡਿਸਕਾਮ), ਐੱਮ.ਪੀ ਪਾਵਰ ਮੈਨੇਜਮੈਂਟ ਕੰਪਨੀ ਲਿਮਿਟੇਡ (ਐੱਮ.ਪੀ.ਪੀ.ਐੱਮ.ਸੀ.ਐੱਲ) ਅਤੇ ਰੀਵਾ ਅਲਟਰਾ ਮੈਗਾ ਸੋਲਰ...

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਦੀ ਤੇਜ਼ੀ ਨਾਲ 81.54 ‘ਤੇ ਆਇਆ

ਅਮਰੀਕੀ ਡਾਲਰ 'ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14...

2025 ਤੱਕ ਪੈਟਰੋਲ ‘ਚ 20 ਫੀਸਦੀ ਈਥਾਨੇਲ ਮਿਲਾਉਣ ਦਾ ਟੀਚਾ 

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੇਸ਼ ਦੀ ਊਰਜਾ ਸੁਰੱਖਿਆ ਚਾਰ ਪੱਧਰੀ ਰਣਨੀਤੀ ’ਤੇ ਆਧਾਰਿਤ ਹੈ। ਇਹ ਰਣਨੀਤੀ ਸਪਲਾਈ...

ਹਾਈਕੋਰਟ ਨੇ ਅਨਿਲ ਅੰਬਾਨੀ ਖ਼ਿਲਾਫ ਇਨਕਮ ਟੈਕਸ ਦੀ ਕਾਰਵਾਈ ‘ਤੇ ਚੁੱਕੇ ਸਵਾਲ

ਅਦਾਲਤ ਨੇ ਟੈਕਸ ਚੋਰੀ ਦੇ ਮਾਮਲੇ 'ਚ ਰਿਲਾਇੰਸ ਏਡੀਏਜੀ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਖਿਲਾਫ ਇਨਕਮ ਟੈਕਸ ਵਲੋਂ ਭੇਜੇ ਗਏ ਨੋਟਿਸ 'ਤੇ...

DGCA ਦੀ AIR India ਨੂੰ ਫਟਕਾਰ, ਗੈਰ-ਪੇਸ਼ੇਵਰ ਰਵੱਈਆ ਨੂੰ ਲੈ ਕੇ ਮੰਗਿਆ ਜਵਾਬ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਪੁਰਸ਼ ਸਹਿ-ਯਾਤਰੀ ਦੁਆਰਾ ਇੱਕ...

ਦਸੰਬਰ ‘ਚ ਮਜ਼ਬੂਤ ​​ਮੰਗ ਦੇ ਬੂਤੇ ਭਾਰਤ ਦੇ ਸੇਵਾ ਖੇਤਰ ‘ਚ ਵਾਧਾ ਦਰ ਛੇ ਮਹੀਨੇ ਦੇ ਉੱਚ ਪੱਧਰ ‘ਤੇ

ਬਾਜ਼ਾਰਾਂ ਲਈ ਅਨੁਕੂਲ ਸਥਿਤੀਆਂ ਅਤੇ ਨਵੀਆਂ ਨੌਕਰੀਆਂ ਵਿੱਚ ਤੇਜ਼ੀ ਨਾਲ ਦਸੰਬਰ 'ਚ ਭਾਰਤੀ ਸੇਵਾ ਖੇਤਰ ਦਾ ਵਾਧਾ ਛੇ ਮਹੀਨਿਆਂ ਦੇ ਉੱਚ ਪੱਧਰ...

ਦੂਜੀ ਤਿਮਾਹੀ ‘ਚ ਭਾਰਤ ਦਾ ਵਿਦੇਸ਼ੀ ਕਰਜ਼ 2.3 ਅਰਬ ਡਾਲਰ ਤੱਕ ਘਟਿਆ

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਭਾਰਤ ਦਾ ਵਿਦੇਸ਼ੀ ਕਰਜ਼ਾ ਘੱਟ ਕੇ 610.5 ਅਰਬ ਡਾਲਰ 'ਤੇ ਆ ਗਿਆ ਹੈ। ਇਹ ਜੂਨ...

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਦੇ ਮਾਮੂਲੀ ਵਾਧੇ ਨਾਲ ਖੁੱਲ੍ਹਿਆ

 ਗਲੋਬਲ ਬਾਜ਼ਾਰਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਨਾਲ ਘਰੇਲੂ ਮੁਦਰਾ ਨੂੰ ਸਮਰਥਨ ਮਿਲਿਆ ਅਤੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ...
- Advertisment -

Most Read

ਖੁਸ਼ਕ ਹੋ ਰਹੇ ਹਨ ਸਰਦੀਆਂ ‘ਚ ਹੱਥ ਤਾਂ ਜ਼ਰੂਰ ਅਪਣਾਓ

 ਮੌਸਮ ਕੋਈ ਵੀ ਹੋਵੇ ਪਰ ਹੱਥ ਦਿਨ ਰਾਤ ਲਗਾਤਾਰ ਕੰਮ ਕਰਦੇ ਹਨ। ਹੱਥਾਂ ਦੀ ਚਮੜੀ ਮੌਸਮ, ਧੂੜ, ਸਾਬਣ, ਪਾਣੀ ਨੂੰ ਲਗਾਤਾਰ ਬਰਦਾਸ਼ਤ...

Cardiovascular deaths up by 6.2 pc in Covid-19 pandemic’s first year in US: Study

The number of people dying of cardiovascular disease (CVD) in the US escalated during the first year of the COVID-19 pandemic by...

ਤ੍ਰਿਣਮੂਲ ਕਾਂਗਰਸ ਤੇ ‘ਆਪ’ ਤੋਂ ਕਾਂਗਰਸ ਨੂੰ ਮਿਲ ਸਕਦੀ ਹੈ ਚੁਣੌਤੀ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਕਾਰਨ ਭਾਵੇਂ ਪਾਰਟੀ ਦੀਆਂ ਉਮੀਦਾਂ ਨੂੰ ਖੰਭ ਲੱਗ ਗਏ ਹੋਣ ਤੇ ਰਾਹੁਲ ਗਾਂਧੀ ਦੇ ਅਕਸ ਬਾਰੇ ਵੀ...

ਪੰਜਾਬ ਨੂੰ ਖੇਡਾਂ ’ਚ ਮੁੜ ਮੋਹਰੀ ਸੂਬਾ ਬਣਾਵਾਂਗੇ : ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਈ...