ਪਾਕਿਸਤਾਨ ਨੇ ਕੀਤਾ ਸਰੈਂਡਰ, ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਕਿਹਾ - 'ਜੇ ਭਾਰਤ ਹਮਲਾ ਰੋਕ ਦੇ ਤਾਂ...'

ਪਾਕਿਸਤਾਨ ਨੇ ਕੀਤਾ ਸਰੈਂਡਰ, ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਕਿਹਾ - 'ਜੇ ਭਾਰਤ ਹਮਲਾ ਰੋਕ ਦੇ ਤਾਂ...'
Operation Sindoor: ਭਾਰਤੀ ਸੈਨਾ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਸਰੈਂਡਰ ਕਰ ਦਿੱਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਕਿਹਾ ਹੈ ਕਿ ਜੇਕਰ ਭਾਰਤ ਹਮਲਾ ਰੋਕ ਦੇਵੇ ਤਾਂ ਅਸੀਂ ਵੀ ਕੋਈ ਕਾਰਵਾਈ ਨਹੀਂ ਕਰਾਂਗੇ