ਦਾਸ ਦੇ ਵਿਆਹ ਨੂੰ 25 ਸਾਲ ਪੁਰੇ ਹੋਣ ਤੇ ਵਹਿਗੁਰੂ ਜੀ ਕੋਟਨ ਕੋਟ ਸ਼ੁਕਰਾਨ : ਗਿ. ਮੋਹਨ ਸਿੰਘ ਬਡਾਨਾ
ਗੁਰੂ ਸਹਿਬ ਸਾਨਮੁੱਖ ਲਈਆਂ ਲਾਵਾਂ ਨੂੰ ਹਮੇਸ਼ਾ ਯਾਦ ਰੱਖਿਏ ਤਾਂ ਇਹ ਪਵਿੱਤਰ ਰਿਸਤਾਂ ਹਮੇਸ਼ਾ ਪਿਆਰ ਨਾਲ ਨਿਭਦਾ ਹੈ .ਭਰੋਸੇ ਤੇ ਪਿਆਰ ਦੀਆਂ ਮੁਨਯਾਦਾ ਤੇ ਟਿਕੇ ਇਸ ਰਿਸ਼ਤੇ ਦੀ ਮਿਠਾਸ ਬੜੇ ਮਿੱਠੀ ਹੈ ।ਭਾਵੇ ਇਹ ਰਿਸ਼ਤਾ ਖੁਨ ਦਾ ਰਿਸ਼ਤਾ ਨਹੀ ਪਰ ਫਿਰ ਵੀ ਇਸ ਵਿੱਚ ਇਨੀ ਨੇੜਤਾ ਹੁੰਦੀ ਏ . ਸਭ ਰਿਸ਼ਤਿਆਂ ਤੋ ਨੇੜੇ ਰਿਸ਼ਤਾ ਬਣ ਜਾਂਦਾ ਹੈ।