ਪ੍ਰਸ਼ਨ -ਸਿੱਖਾਂ ਦੇ ਸਿੱਕੇ ਕਿਸਨੇ ਜਾਰੀ ਕੀਤੇ?
ਪ੍ਰਸ਼ਨ -ਰਿਗਵੇਦ ਕਾਲ ਵਿੱਚ ਕਿਹੜਾ ਸ਼ਬਦ ਵਰਤਿਆ ਗਿਆ ਹੈ?
ਪ੍ਰਸ਼ਨ - : ਪੰਜਾਬ ਨੂੰ ਅੰਗਰੇਜਾਂ ਦੇ ਇਲਾਕੇ ਵਿੱਚ ਕਦੋਂ ਮਿਲਾਇਆ ਗਿਆ?
ਪ੍ਰਸ਼ਨ - ਭਗਤੀ ਲਹਿਰ ਦਾ ਮੋਢੀ ਕੌਣ ਸੀ?
ਪ੍ਰਸ਼ਨ - ਬਾਬਰ ਨੇ ਕੁੱਲ ਮਿਲਾ ਕੇ ਕਿੰਨੀ ਵਾਰ ਪੰਜਾਬ ‘ਤੇ ਹਮਲਾ ਕੀਤਾ?
ਪ੍ਰਸ਼ਨ - :‘ਜਫਰਨਾਮਾ’ ਕਿਹੜੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ?
ਪ੍ਰਸ਼ਨ -ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਸੀ?
ਪ੍ਰਸ਼ਨ - ਬਾਬਰ ਨੇ ਪੰਜਾਬ ‘ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ?
ਪ੍ਰਸ਼ਨ -ਕਿਹੜੇ ਗੁਰੂ ਸਾਹਿਬਾਨ ਨੇ “ਜਪੁਜੀ ਸਾਹਿਬ’’ ਦੀ ਰਚਨਾ ਕੀਤੀ ਸੀ?
ਪ੍ਰਸ਼ਨ -ਰਤਨਾਵਲੀ ਦੀ ਰਚਨਾ ਕਿਸਨੇ ਕੀਤੀ?