Sports IOA ਮੁਖੀ ਨਰਿੰਦਰ ਬਤਰਾ ਦੇ ਪਿਤਾ ਕੋਰੋਨਾ ਵਾਇਰਸ ਦੀ ਲਪੇਟ ‘ਚ By admin - May 30, 2020 0 214 Facebook Twitter Pinterest WhatsApp ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਦੇ ਪਿਤਾ ਅਤੇ ਉਸ ਦੇ 2 ਸੇਵਾਦਾਰ ਅਤੇ ਘਰ ਵਿਚ ਤੈਨਾਤ ਸੁਰੱਖਿਆ ਕਰਮਚਾਰੀ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਆਈ. ਓ. ਏ. ਮੁਖੀ ਨੇ ਬਿਆਨ ਵਿਚ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅਗਲੇ 17 ਦਿਨ ਆਪਣੇ ਘਰ ਵਿਚ ਆਈਸੋਲੇਟ ਰਹਿਣਗੇ।