Monday, January 30, 2023
Home America Special

America Special

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਡਿੱਗ ਕੇ 81.82 ‘ਤੇ

ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਡਿੱਗ ਕੇ 81.82 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ...

ਭਾਰਤੀ-ਅਮਰੀਕੀ ਕ੍ਰਿਸ਼ਨਾ ਵਵਿਲਾਲਾ MLK ਗ੍ਰਾਂਡੇ ਪਰੇਡ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ

 ਭਾਰਤੀ ਮੂਲ ਦੇ ਅਮਰੀਕੀ ਕ੍ਰਿਸ਼ਨਾ ਵਵਿਲਾਲਾ ਨੂੰ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦੀ ਮੁੱਖ ਧਾਰਾ ਨਾਲ ਜੋੜਨ ਵਿਚ ਮਹੱਤਵਪੂਰਨ ਯੋਗਦਾਨ ਲਈ ਐੱਮ.ਐੱਲ.ਕੇ. ਗ੍ਰਾਂਡੇ...

ਭਾਰਤੀ-ਅਮਰੀਕੀ ਰਾਮਚੰਦਰਨ ਨੇ ਓਕਲੈਂਡ ਸਿਟੀ ਕੌਂਸਲ ਮੈਂਬਰ ਵਜੋਂ ਚੁੱਕੀ ਸਹੁੰ

ਭਾਰਤੀ-ਅਮਰੀਕੀ ਅਟਾਰਨੀ ਜਨਾਨੀ ਰਾਮਚੰਦਰਨ ਓਕਲੈਂਡ ਦੇ ਜ਼ਿਲ੍ਹਾ 4 ਲਈ ਸਿਟੀ ਕੌਂਸਲ ਮੈਂਬਰ ਵਜੋਂ ਸਹੁੰ ਚੁੱਕਣ ਵਾਲੀ ਸਭ ਤੋਂ ਘੱਟ ਉਮਰ ਦੀ ਅਤੇ...

ਅਮਰੀਕਾ ਨੇ ਵਿਭਿੰਨ ਵੀਜ਼ਾ ਅਤੇ ਗ੍ਰੀਨ ਕਾਰਡ ਸ਼੍ਰੇਣੀਆਂ ਲਈ ਦਿੱਤੀ ਇਹ ਸਹੂਲਤ

ਅਮਰੀਕਾ ਵਿਚ ਸਥਾਈ ਤੌਰ 'ਤੇ ਰਹਿਣ ਦਾ ਸੁਫ਼ਨਾ ਦੇਖਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ।।ਬਾਈਡੇਨ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਬਿਨੈਕਾਰਾਂ ਦੀਆਂ ਕੁਝ...

ਜੋਅ ਬਾਈਡੇਨ ਦੇ ਘਰੋਂ ਵਕੀਲਾਂ ਨੂੰ ਵੱਡੀ ਗਿਣਤੀ ’ਚ ਮਿਲੇ ਖ਼ੁਫ਼ੀਆ ਦਸਤਾਵੇਜ਼

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਵਕੀਲਾਂ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਸਥਿਤ ਉਨ੍ਹਾਂ ਦੇ ਘਰੋਂ ਪਹਿਲਾਂ ਦੱਸੀ ਗਈ ਗਿਣਤੀ ਤੋਂ ਜ਼ਿਆਦਾ...

ਬਾਈਡੇਨ ਦੀ ਰਿਹਾਇਸ਼ ਤੋਂ ਮਿਲੇ ਹੋਰ ਗੁਪਤ ਦਸਤਾਵੇਜ਼

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੈਲਵੇਅਰ ਨਿਵਾਸ ਤੋਂ ਗੁਪਤ ਦਸਤਾਵੇਜ਼ਾਂ ਦੇ ਪੰਜ ਵਾਧੂ ਪੰਨੇ ਮਿਲੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ...

ਅਮਰੀਕਾ ‘ਚ ਕੁਝ ਨਰਸਾਂ ਕੰਮ ‘ਤੇ ਆਈਆਂ ਵਾਪਸ ਪਰ ਹੋਰ ਹੜਤਾਲਾਂ ਹੋਣ ਦਾ ਖਦਸ਼ਾ

ਅਮਰੀਕਾ ਵਿੱਚ ਤਿੰਨ ਦਿਨਾਂ ਦੀ ਹੜਤਾਲ ਤੋਂ ਬਾਅਦ ਨਿਊਯਾਰਕ ਦੇ ਦੋ ਸਭ ਤੋਂ ਵੱਡੇ ਹਸਪਤਾਲਾਂ ਵਿੱਚ 7,000 ਨਰਸਾਂ ਕੰਮ 'ਤੇ ਵਾਪਸ ਆ...

ਅਮਰੀਕਾ ‘ਚ ਭਿਆਨਕ ਤੂਫਾਨ ਦਾ ਕਹਿਰ

 ਅਮਰੀਕਾ ਦੇ ਦੱਖਣੀ ਖੇਤਰ ‘ਚ ਭਿਆਨਕ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਨਾਲ ਮੱਧ ਅਲਾਬਾਮਾ ਵਿੱਚ ਘੱਟੋ-ਘੱਟ ਛੇ ਲੋਕਾਂ ਦੀ...

ਪ੍ਰਿੰਸ ਹੈਰੀ ਦੀ ਕਿਤਾਬ ‘ਸਪੇਅਰ’ ਬਣਾ ਰਹੀ ਹੈ ਵਿਕਰੀ ਦੇ ਨਵੇਂ ਰਿਕਾਰਡ

ਪ੍ਰਿੰਸ ਹੈਰੀ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਘੱਟ ਨਹੀਂ ਹੋ ਰਹੀ, ਕਿਉਂਕਿ ਉਨ੍ਹਾਂ ਦੀ ਕਿਤਾਬ ‘ਸਪੇਅਰ’ ਵਿਕਰੀ ਦੇ ਨਵੇਂ ਰਿਕਾਰਡ ਕਾਇਮ...

ਕੈਲੀਫੋਰਨੀਆ ‘ਚ ਹੜ੍ਹ ਕਾਰਨ ਹਾਲਾਤ ਹੋਏ ਖ਼ਰਾਬ, ਪਾਣੀ ‘ਚ ਡੁੱਬਿਆ ਪੂਰਾ ਸ਼ਹਿਰ, 17 ਲੋਕਾਂ ਦੀ ਮੌਤ

ਅਮਰੀਕਾ ਦਾ ਕੈਲੀਫੋਰਨੀਆ ਰਾਜ ਜਿੱਥੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹੈ, ਉੱਥੇ ਹੀ ਮੰਗਲਵਾਰ ਨੂੰ ਹੋਰ ਸ਼ਕਤੀਸ਼ਾਲੀ ਤੂਫਾਨ ਆਉਣ ਦੀ ਸੰਭਾਵਨਾ...

 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 

ਰਿਸ਼ੀ ਵਾਲਮੀਕਿ ਸਭਾ ਯੂਬਾ ਸਿਟੀ ਅਮਰੀਕਾ ਵੱਲੋਂ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਸੱਮੁਚੀ ਸਿੱਖ...

ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਕੀਤੀ ਮੁਲਾਕਾਤ

ਅਮਰੀਕਾ ਫ਼ੇਰੀ ’ਤੇ ਆਏ ਭਾਰਤ ਦੇ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ, ਕਨਜ਼ਿਊਮਰ ਅਫ਼ੇਅਰ, ਟੂਲ ਐਂਡ ਡਿਸਟਰੀਬਿਊਸ਼ਨ ਪਿਯੂਸ਼ ਗੋਇਲ ਦੇ ਸਵਾਗਤ ਵਿਚ ਭਾਰਤੀ...
- Advertisment -

Most Read

ਖੁਸ਼ਕ ਹੋ ਰਹੇ ਹਨ ਸਰਦੀਆਂ ‘ਚ ਹੱਥ ਤਾਂ ਜ਼ਰੂਰ ਅਪਣਾਓ

 ਮੌਸਮ ਕੋਈ ਵੀ ਹੋਵੇ ਪਰ ਹੱਥ ਦਿਨ ਰਾਤ ਲਗਾਤਾਰ ਕੰਮ ਕਰਦੇ ਹਨ। ਹੱਥਾਂ ਦੀ ਚਮੜੀ ਮੌਸਮ, ਧੂੜ, ਸਾਬਣ, ਪਾਣੀ ਨੂੰ ਲਗਾਤਾਰ ਬਰਦਾਸ਼ਤ...

Cardiovascular deaths up by 6.2 pc in Covid-19 pandemic’s first year in US: Study

The number of people dying of cardiovascular disease (CVD) in the US escalated during the first year of the COVID-19 pandemic by...

ਤ੍ਰਿਣਮੂਲ ਕਾਂਗਰਸ ਤੇ ‘ਆਪ’ ਤੋਂ ਕਾਂਗਰਸ ਨੂੰ ਮਿਲ ਸਕਦੀ ਹੈ ਚੁਣੌਤੀ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਕਾਰਨ ਭਾਵੇਂ ਪਾਰਟੀ ਦੀਆਂ ਉਮੀਦਾਂ ਨੂੰ ਖੰਭ ਲੱਗ ਗਏ ਹੋਣ ਤੇ ਰਾਹੁਲ ਗਾਂਧੀ ਦੇ ਅਕਸ ਬਾਰੇ ਵੀ...

ਪੰਜਾਬ ਨੂੰ ਖੇਡਾਂ ’ਚ ਮੁੜ ਮੋਹਰੀ ਸੂਬਾ ਬਣਾਵਾਂਗੇ : ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਈ...