Monday, January 30, 2023
Name
Phone Number
Email
ਪ੍ਰਸ਼ਨ - ਰਣਜੀਤ ਸਿੰਘ ਨੇ ਲਾਹੌਰ ਅਤੇ ਅੰਮਿ੍ਰਤਸਰ ਕਿਸ ਮਿਸਲ ਤੋਂ ਹਾਸਲ ਕੀਤਾ ਸੀ?
ਪ੍ਰਸ਼ਨ - ਰਣਜੀਤ ਸਿੰਘ ਨੇ ਪ੍ਰਸਿੱਧ ਕੋਹਿਨੂਰ ਹੀਰਾ ਇਸ ਤੋਂ ਪ੍ਰਾਪਤ ਕੀਤਾ ਸੀ?
ਪ੍ਰਸ਼ਨ - : ਰਣਜੀਤ ਸਿੰਘ ਦਾ ਰੋਪੜ ਵਿਖੇ ਕਿਹੜੇ ਗਵਰਨਰ ਜਨਰਲ ਨੇ ਬੜੇ ਸਨਮਾਨ ਨਾਲ ਸਵਾਗਤ ਕੀਤਾ?
ਪ੍ਰਸ਼ਨ -ਅੰਮਿ੍ਰਤਸਰ ਦੀ ਸੰਧੀ ਕਿਸ ਦੇ ਵਿਚਕਾਰ ਹੋਈ ਸੀ?
ਪ੍ਰਸ਼ਨ - ਰਣਜੀਤ ਸਿੰਘ ਅਤੇ ਅੰਗਰੇਜਾਂ ਵਿਚਕਾਰ ਹੋਈ ਅੰਮਿ੍ਰਤਸਰ ਦੀ ਸੰਧੀ (1809 ਈ.) ਵਿਚ ਕਿਸ ਦਰਿਆ ਨੂੰ ਦੋਹਾਂ ਇਲਾਕਿਆਂ ਵਿਚ ਹੱਦਬੰਦੀ ਕੀਤੀ ਗਈ ਸੀ?
ਪ੍ਰਸ਼ਨ - : ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਸੀ?
ਪ੍ਰਸ਼ਨ -ਹੇਠਲੇ ਡੋਗਰਿਆਂ ਵਿੱਚੋਂ ਕਿਹੜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੇ ਸਮਰਥਕ ਸਨ?
ਪ੍ਰਸ਼ਨ -ਸਿੱਖ ਰਾਜ ਦਾ ਆਖਰੀ ਰਾਜਾ ਕੌਣ ਸੀ?
ਪ੍ਰਸ਼ਨ - ਪਹਿਲੀ ਐਂਗਲੋ-ਸਿੱਖ ਜੰਗ ਕਦੋਂ ਹੋਈ?
ਪ੍ਰਸ਼ਨ - ਦੂਜੀ ਐਂਗਲੋ-ਸਿੱਖ ਜੰਗ ਕਦੋਂ ਹੋਈ?

Sponsored By OMEGA Scaffolding