26 ਸਾਲ ਬਾਅਦ ਝੀਲ ‘ਚੋਂ ਬਾਹਰ ਆਇਆ ਇਟਲੀ ਦਾ ਇਹ ਪਿੰਡ, ਤਸਵੀਰਾਂ

0
209

ਪਿੰਡ’ ਸ਼ਬਦ ਸੁਣਦੇ ਹੀ ਦਿਮਾਗ ਵਿਚ ਮਿੱਟੀ ਦੇ ਬਣੇ ਕੱਚੇ ਘਰਾਂ ਦੀ ਤਸਵੀਰ ਉਭਰ ਆਉਂਦੀ ਹੈ। ਕੀ ਤੁਸੀਂ ਅਜਿਹੇ ਪਿੰਡ ਦੇ ਬਾਰੇ ਵਿਚ ਸੁਣਿਆ ਹੈ ਜੋ ਪਾਣੀ ਵਿਚ ਡੁੱਬਾ ਰਹਿੰਦਾ ਹੈ ਅਤੇ ਲੰਬੇ ਸਮੇਂ ਦੇ ਬਾਅਦ ਹੀ ਦਿਖਾਈ ਦਿੰਦਾ ਹੈ। ਇਟਲੀ ਦਾ ਇਕ ਪਿੰਡ ਕਰੀਬ 26 ਸਾਲ ਬਾਅਦ ਝੀਲ ਵਿਚੋਂ ਬਾਹਰ ਨਿਕਲ ਆਇਆ ਹੈ। ਹੁਣ ਇਟਲੀ ਦੀ ਸਰਕਾਰ ਨੂੰ ਆਸ ਹੈ ਕਿ ਇਸ ਸਾਲ ਦੇ ਅਖੀਰ ਵਿਚ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਸ ਮੱਧ ਕਾਲੀਨ ਇਤਿਹਾਸਿਕ ਪਿੰਡ ਨੂੰ ਦੇਖਣ ਦੇ ਲਈ ਸੈਲਾਨੀ ਜਾ ਸਕਣਗੇ। ਇਹ ਪਿੰਡ ਪਿਛਲੇ 73 ਸਾਲਾਂ ਤੋਂ ਇਕ ਝੀਲ ਵਿਚ ਡੁੱਬਿਆ ਹੋਇਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿਚ ਬੁਰੀਆਂ ਆਤਮਾਵਾਂ ਅਤੇ ਭੂਤ ਰਹਿੰਦੇ ਸਨ ਇਸ ਲਈ ਝੀਲ ਬਣਾ ਕੇ ਪਿੰਡ ਨੂੰ ਡੁਬੋ ਦਿੱਤਾ ਗਿਆ। ਅੱਜ ਅਸੀਂ ਤੁਹਾਨੰ ਇਸ ਪਿੰਡ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।

LEAVE A REPLY

Please enter your comment!
Please enter your name here