ਹਿੰਸਾ ਨਾਲ ਕੁਝ ਹਾਸਲ ਨਹੀਂ ਹੁੰਦਾ ਤੇ ਬਹੁਤ ਕੁਝ ਗੁੰਮ ਜਾਂਦਾ ਹੈ

0
142

ਪੋਪ ਫ੍ਰਾਂਸਿਸ ਨੇ ਅਮਰੀਕਾ ਵਿਚ ਜੌਰਡ ਫਲਾਈਡ ਦੀ ਹੱਤਿਆ ਦੇ ਵਿਰੋਧ ਵਿਚ ਹੋ ਰਹੇ ਜ਼ੋਰਦਾਰ ਵਿਰੋਧ ਅਤੇ ਸਮਾਜਿਕ ਅਸ਼ਾਂਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।ਪੋਪ ਨੇ ਆਪਣੇ ਹਫਤਾਵਰੀ ਬੁੱਧਵਾਰ ਦੀ ਸਭਾ ਦੇ ਦੌਰਾਨ ਲੋਕਾਂ ਨੂੰ ਕਿਹਾ,”ਮੇਰੇ ਦੋਸਤੋ, ਅਸੀਂ ਨਸਲਵਾਦ ਅਤੇ ਅੱਤਿਆਚਾਰ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਉਸ ਨੂੰ ਲੈ ਕੇ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਅਤੇ ਹਰੇਕ ਮਨੁੱਖੀ ਜੀਵਨ ਦੀ ਪਵਿੱਤਰਤਾ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹਾਂ।”

LEAVE A REPLY

Please enter your comment!
Please enter your name here