ਹਸਪਤਾਲ ਨੇ ਬਣਾਇਆ 11 ਲੱਖ ਡਾਲਰ ਦਾ ਬਿੱਲ, ਮਰੀਜ਼ ਦੇ ਉੱਡੇ ਹੋਸ਼

0
203

ਗਲੋਬਲ ਪੱਧਰ ‘ਤੋ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਅਮਰੀਕਾ ਦੇ ਸੀਏਟਲ ਵਿਚ ਰਹਿਣ ਵਾਲੇ ਮਾਈਕਲ ਫਲੋਰ (70) ਜਦੋਂ 62 ਦਿਨਾਂ ਤੱਕ ਕੋਰੋਨਾਵਾਇਰਸ ਨਾਲ ਲੜਨ ਦੇ ਬਾਅਦ ਸਿਹਤਮੰਦ ਹੋਏ ਤਾਂ ਬਹੁਤ ਖੁਸ਼ ਸਨ। ਮਾਈਕਲ ਨੂੰ ਲੱਗਾ ਕਿ ਉਹਨਾਂ ਦਾ ਮੁਸ਼ਕਲ ਸਮਾਂ ਹੋਣ ਖਤਮ ਹੋ ਗਿਆ ਹੈ ਪਰ ਇਸ ਮਗਰੋਂ ਜੋ ਹੋਇਆ ਉਸ ਬਾਰੇ ਜਾਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਅਸਲ ਵਿਚ ਹਸਪਤਾਲ ਨੇ ਮਾਈਕਲ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ 11 ਲੱਖ ਡਾਲਰ ਦਾ ਬਿੱਲ ਫੜਾਇਆ ਸੀ।

LEAVE A REPLY

Please enter your comment!
Please enter your name here