ਸਕੀ ਜੰਪਰ ਡੈਨੀਅਲ ਆਂਦਰੇ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ

0
244

ਨਾਰਵੇ ਦੇ 27 ਸਾਲਾ ਸਕੀ ਜੰਪਰ ਡੈਨੀਅਲ ਆਂਦਰੇ ਨੂੰ ਸਲੋਵੇਨੀਆ ’ਚ ਇਕ ਹਾਦਸੇ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਆਂਦਰੇ ਨੂੰ ਲੈਂਡਿੰਗ ਪਹਾੜੀ ’ਤੇ ਹਾਦਸੇ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਆਂਦਰੇ ਪਲਾਨਿਕਾ ’ਚ  ਹੋਣ ਵਾਲੇ ਵਰਲਡ ਕੱਪ ’ਚ ਨਿੱਜੀ ਪ੍ਰਤੀਯੋਗਿਤਾ ਤੋਂ ਪਹਿਲਾਂ ਟ੍ਰਾਇਲ ’ਚ ਮੁਕਾਬਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੂੰ ਹਾਦਸਾ ਹੋਣ ਦੇ ਬਾਅਦ ਮੈਡੀਕਲ ਸਟਾਫ਼ ਨੇ ਫ਼ਰਸਟ ਏਡ ਦਿੱਤੀ। ਆਂਦਰੇ ਵਿਸ਼ਵ ਚੈਂਪੀਅਨ ਹਨ ਅਤੇ ਉਨ੍ਹਾਂ ਨੇ 2018 ’ਚ ਟੀਮ ਮੁਾਬਲੇ ’ਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ 2018 ’ਚ ਪਲਾਨਿਕਾ ’ਚ 243.5 ਮੀਟਰ ਦੀ ਛਲਾਂਗ ਲਾਈ ਸੀ। ਇਸ ਵਾਰ ਪਲਾਨਿਕਾ ਪੰਜ ਰੋਜ਼ਾ ਸਕੀ ਜੰਪਿੰਗ ਵਰਲਡ ਕੱਪ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ।ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐਨ.ਸੀ.ਐਲ.ਏ.ਟੀ.) ਨੇ 17 ਦਸੰਬਰ 2019 ਨੂੰ ਫੈਸਲਾ ਦਿੱਤਾ ਸੀ ਕਿ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਵਜੋਂ ਬਹਾਲ ਕੀਤਾ ਜਾਵੇ। ਸੁਪਰੀਮ ਕੋਰਟ ਨੇ ਅੱਜ ਇਸ ਫੈਸਲੇ ਨੂੰ ਪਲਟ ਦਿੱਤਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਐਨਸੀਐਲਏਟੀ ਦੁਆਰਾ 10 ਜਨਵਰੀ 2020 ਨੂੰ ਲਏ ਗਏ ਫੈਸਲੇ ਨੂੰ ਬਰਕਰਾਰ ਰੱਖਿਆ। ਇਹ ਫ਼ੈਸਲਾ ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਸੁਪਰੀਮ ਕੋਰਟ ਨੇ 17 ਦਸੰਬਰ 2020 ਨੂੰ ਇਸ ਕੇਸ ਵਿਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

LEAVE A REPLY

Please enter your comment!
Please enter your name here