America Special ਸ਼ਿਕਾਗੋ ‘ਚ ਮੈਮੋਰੀਅਲ ਡੇਅ ਵੀਕੈਂਡ ‘ਤੇ ਗੋਲੀਬਾਰੀ, 10 ਲੋਕਾਂ ਦੀ ਮੌਤ ਤੇ ਕਈ ਜ਼ਖਮੀ By admin - May 27, 2020 0 140 Facebook Twitter Pinterest WhatsApp ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮੈਮੋਰੀਅਲ ਡੇਅ ਵੀਕੈਂਡ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਇਹ 2015 ਦੇ ਬਾਅਦ ਦੂਜੀ ਸਭ ਤੋਂ ਜਾਨਲੇਵਾ ਵਾਰਦਾਤ ਹੈ ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ।