ਰਾਸ਼ਿਦ ਖਾਨ ਨੇ ਸਟੀਵ ਸਮਿਥ ਦੀ ਕੀਤੀ ਨਕਲ

0
128

ਰਾਸ਼ਿਦ ਖਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਅਫਗਾਨਿਸਤਾਨ ਕ੍ਰਿਕਟਰ ਹਨ। ਇੰਡੀਅਨ ਪ੍ਰੀਮੀਅਰ ਲੀਗ ‘ਚ ਇਹ ਗੇਂਦਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। 46 ਮੈਚਾਂ ‘ਚ ਇਸ ਗੇਂਦਬਾਜ਼ ਨੇ 6.55 ਦੀ ਇਕੋਨਮੀ ਨਾਲ 55 ਵਿਕਟਾਂ ਹਾਸਲ ਕੀਤੀਆਂ। ਪਿਛਲੇ ਕੁਝ ਸਾਲਾਂ ‘ਚ ਰਾਸ਼ਿਦ ਨੇ ਕੁਝ ਸ਼ਾਨਦਾਰ ਪਾਰੀਆਂ ਖੇਡੀਆ ਹਨ। ਹਾਲਾਂਕਿ ਇਸ ਦੌਰਾਨ ਰਾਸ਼ਿਦ ਨੂੰ ਗੇਮ ਦੇ ਸਭ ਤੋਂ ਵੱਡੇ ਖਿਡਾਰੀ ਸਟੀਵ ਸਮਿਥ ਦੀ ਨਕਲ ਕਰਦੇ ਦੇਖਿਆ ਗਿਆ। ਰਾਸ਼ਿਦ ਨੇ ਹਾਲ ਹੀ ‘ਚ ਉਸਦੇ ਬੱਲੇਬਾਜ਼ੀ ਦੀ ਨਕਲ ਕੀਤੀ ਤੇ ਹੈਦਰਾਬਾਦ ਨੇ ਆਪਣੇ ਟਵਿੱਟਰ ਹੈਂਡਲ ‘ਤੇ ਉਸਦਾ ਵੀਡੀਓ ਸ਼ੇਅਰ ਕੀਤਾ।

LEAVE A REPLY

Please enter your comment!
Please enter your name here