ਭਾਰਤ-ਚੀਨ ਸੋਚਣ ਕਿ ਵਿਚੋਲਗੀ ਚਾਹੀਦੀ ਹੈ ਕਿ ਨਹੀਂ – UN

0
140

ਭਾਰਤ ਅਤੇ ਚੀਨ ਵਿਚਾਲੇ ਜ਼ੋਰ ਫੜ ਰਿਹਾ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਵਿਚਾਲੇ ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਵਿਚਾਰ ਕਰਨਾ ਜਨਰਲ ਸਕੱਤਰ ਦਾ ਕੰਮ ਨਹੀਂ ਹੈ ਕਿ ਇਸ ਸਥਿਤੀ ਵਿਚ ਕਿਸ ਨੂੰ ਵਿਚੋਲਗੀ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਨੇ ਸਾਰੇ ਪੱਖਾਂ ਤੋਂ ਤਣਾਅ ਪੈਦਾ ਕਰਨ ਸਕਣ ਵਾਲੇ ਕਦਮਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here