ਪੰਜਾਬ ਸਰਕਾਰ ਵਲੋਂ ਡੀ. ਐੱਸ. ਪੀ. ਰੈਂਕ ਦੇ 54 ਅਧਿਕਾਰੀਆਂ ਦਾ ਤਬਾਦਲਾ

0
219

ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰ ਕੇ 54 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ’ਚ ਇਕ ਆਈ. ਪੀ. ਐੱਸ. ਅਤੇ 53 ਪੀ. ਪੀ. ਐੱਸ. ਅਧਿਕਾਰੀ ਹਨ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ’ਚ ਆਈ. ਪੀ. ਐੱਸ. ਅਧਿਕਾਰੀ ਆਦਿੱਤਿਆ ਨੂੰ ਪਠਾਨਕੋਟ ਰੂਰਲ, ਕੁਲਭੂਸ਼ਣ ਨੂੰ ਮੋੜ, ਅਮਰਜੀਤ ਸਿੰਘ ਨੂੰ ਕਮਾਂਡ ਸੈਂਟਰ ਐੱਸ. ਏ. ਐੱਸ. ਨਗਰ, ਜੋਗੇਸ਼ਵਰ ਸਿੰਘ ਗੋਰਾਇਆ ਨੂੰ ਵਿਜੀਲੈਂਸ ਬਿਊਰੋ ਪੰਜਾਬ, ਗੁਰਚਰਨ ਸਿੰਘ ਨੂੰ ਐੱਸ. ਪੀ. ਸਿਟੀ-2 ਜਲੰਧਰ ਵਾਧੂ ਤੌਰ ’ਤੇ ਓ. ਸੀ. ਸੀ. ਯੂ. ਪੰਜਾਬ, ਗੁਰਦੀਪ ਸਿੰਘ ਨੂੰ ਮੋਗਾ, ਰਛਪਾਲ ਸਿੰਘ ਨੂੰ ਡਿਟੈਕਟਿਵ ਮਾਨਸਾ, ਸਰਬਜੀਤ ਸਿੰਘ ਨੂੰ ਪੀ. ਬੀ. ਆਈ. ਐੱਨ. ਡੀ. ਪੀ. ਐੱਸ. ਵਾਧੂ ਤੌਰ ’ਤੇ ਕੋਰਟ ਕੋਆਰਡੀਨੇਸ਼ਨ ਬਠਿੰਡਾ, ਕਰਮਵੀਰ ਸਿੰਘ ਨੂੰ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਸੰਗਰੂਰ, ਵਿਲੀਅਮ ਜੇਜੀ ਨੂੰ ਹੈੱਡਕੁਆਰਟਰ ਬਰਨਾਲਾ, ਅਜੈ ਕੁਮਾਰ ਨੂੰ ਐੱਸ. ਟੀ. ਐੱਫ. ਪੰਜਾਬ, ਅਜੈ ਸਿੰਘ ਨੂੰ ਪੀ. ਬੀ. ਆਈ. ਐੱਨ. ਡੀ. ਪੀ. ਐੱਸ. ਜਲੰਧਰ ਦਿਹਾਤੀ, ਬਲਵਿੰਦਰ ਸਿੰਘ ਨੂੰ ਪੀ. ਵੀ. ਆਈ. ਐੱਨ. ਡੀ. ਪੀ. ਐੱਸ. ਐਂਡ ਕੋਰਟ ਕੋਆਰਡੀਨੇਸ਼ਨ ਸੰਗਰੂਰ, ਹਰਜਿੰਦਰ ਕੁਮਾਰ ਨੂੰ ਐੱਨ. ਡੀ. ਪੀ. ਐੱਸ. ਅੰਮ੍ਰਿਤਸਰ, ਨਵੀਨ ਕੁਮਾਰ ਨੂੰ ਕਮਾਂਡ ਸੈਂਟਰ ਲੁਧਿਆਣਾ, ਮਨੋਹਰ ਲਾਲ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ ਲੁਧਿਆਣਾ, ਜਤਿੰਦਰਪਾਲ ਸਿੰਘ ਨੂੰ ਅਪਰੇਸ਼ੰਨਜ਼ ਸਿਕਿਓਰਿਟੀ ਅਤੇ ਕੋਰਟ ਕੋਆਰਡੀਨੇਸ਼ਨ ਜਲੰਧਰ ਦਿਹਾਤੀ, ਗੁਰਦੀਪ ਸਿੰਘ ਨੂੰ ਜਗਰਾਓਂਂ, ਵੈਭਵ ਸਹਿਗਲ ਨੂੰ ਸਾਈਬਰ ਕ੍ਰਾਈਮ ਐਂਡ ਫਾਰੈਂਸਿਕ ਲੁਧਿਆਣਾ ਵਾਧੂ ਤੌਰ ’ਤੇ ਸਾਈਬਰ ਕ੍ਰਾਈਮ ਲੁਧਿਆਣਾ ਰੇਂਜ, ਪ੍ਰਭਜੋਤ ਕੌਰ ਨੂੰ ਕ੍ਰਾਈਮ ਅਗੇਂਸਟ ਵੂਮੇਨ ਐਂਡ ਚਿਲਡਰਨ ਲੁਧਿਆਣਾ, ਵਿਕਰਮਜੀਤ ਸਿੰਘ ਬਰਾੜ ਨੂੰ ਖਰੜ 2 ਵਾਧੂ ਤੌਰ ’ਤੇ ਡੀ. ਐੱਸ. ਪੀ. ਓ. ਸੀ. ਸੀ. ਯੂ. ਐਂਡ ਅਪਰੇਸ਼ੰਨਜ਼, ਅਮਰੋਜ਼ ਸਿੰਘ ਨੂੰ ਡਿਟੈਕਟਿਵ ਐੱਸ. ਏ. ਐੱਸ. ਨਗਰ ਰਾਜਕੁਮਾਰ ਨੂੰ ਐੱਸ. ਟੀ. ਐੱਫ. ਪੰਜਾਬ, ਪਵਨਜੀਤ ਨੂੰ ਮਾਲੇਰਕੋਟਲਾ, ਸੁਮਿਤ ਸੂਦ ਨੂੰ ਪੀ. ਵੀ . ਆਈ. ਹੋਮੀਸਾਈਡ ਐਂਡ ਫਾਰੈਂਸਿਕ ਸ੍ਰੀ ਮੁਕਤਸਰ ਸਾਹਿਬ, ਰੁਪਿੰਦਰ ਦੀਪ ਕੌਰ ਸੋਹੀ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਫਾਰੈਂਸਿਕ ਐੱਸ. ਏ. ਐੱਸ. ਨਗਰ ਦਿਲਪ੍ਰੀਤ ਸਿੰਘ ਨੂੰ ਖਰੜ-1, ਪਾਲ ਸਿੰਘ ਨੂੰ ਅਪ੍ਰੇਸ਼ਨਜ਼ ਸਿਕਿਓਰਿਟੀ ਅਤੇ ਕੋਰਟ ਕੋਆਰਡੀਨੇਸ਼ਨ ਐੱਸ. ਐੱਸ. ਨਗਰ, ਸੁਖਰਾਜ ਸਿੰਘ ਨੂੰ ਭਵਾਨੀਗੜ੍ਹ, ਗੋਵਿੰਦਰ ਸਿੰਘ ਨੂੰ ਡਿਟੈਕਟਿਵ ਸੰਗਰੂਰ, ਜੋਗਿੰਦਰਪਾਲ ਨੂੰ ਪੀ. ਬੀ. ਆਈ. ਹੋਮੀਸਾਈਡ ਅਤੇ ਫਾਰੈਂਸਿਕ ਐੱਸ. ਐੱਸ. ਨਗਰ, ਬਲਵਿੰਦਰ ਸਿੰਘ ਨੂੰ ਵੈਸਟ ਜਲੰਧਰ, ਬਰਜਿੰਦਰ ਸਿੰਘ ਨੂੰ ਤਰਨਤਾਰਨ

ਸੁੱਚਾ ਸਿੰਘ ਨੂੰ ਪੀ. ਬੀ. ਆਈ. ਹੋਮੀਸਾਈਡ ਅਤੇ ਫਾਰੈਂਸਿਕ ਪਠਾਨਕੋਟ ਸੁਖਪਾਲ ਸਿੰਘ ਨੂੰ ਕਰਤਾਰਪੁਰ

ਪਰਮਿੰਦਰ ਸਿੰਘ ਨੂੰ ਹੈੱਡ ਕੁਆਰਟਰ ਗੁਰਦਾਸਪੁਰ ਰਮਨਦੀਪ ਸਿੰਘ ਨੂੰ ਹੈੱਡ ਕੁਆਰਟਰ ਐੱਸ. ਏ. ਐੱਸ. ਨਗਰ ਵਾਧੂ ਤੌਰ ’ਤੇ ਏਅਰਪੋਰਟ ਸਿਕਿਓਰਿਟੀ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਮਨੀਸ਼ ਕੁਮਾਰ ਨੂੰ ਦਸੂਹਾ ਅਨਿਲ ਕੁਮਾਰ ਭਨੋਟ ਨੂੰ ਐੱਨ. ਡੀ. ਪੀ. ਐੱਸ. ਜਲੰਧਰ ਗੁਰਪ੍ਰੀਤ ਸਿੰਘ ਨੂੰ ਲਾਈਸੈਂਸ ਐਂਡ ਸਿਕਿਓਰਿਟੀ ਜਲੰਧਰ ਸੁਖਰਾਜ ਸਿੰਘ ਨੂੰ ਸਪੈਸ਼ਲ ਬ੍ਰਾਂਚ ਅਤੇ ਕ੍ਰੀਮੀਨਲ ਇੰਟੈਲੀਜੈਂਸ ਅੰਮ੍ਰਿਤਸਰ ਦਿਹਾਤੀ

ਮੋਹਿਤ ਕੁਮਾਰ ਨੂੰ ਦਿੜਬਾ ਸੁਖਵਿੰਦਰ ਸਿੰਘ ਨੂੰ ਬਟਾਲਾ ਹੈੱਡਕੁਆਰਟਰ ਮਾਧਵੀ ਸ਼ਰਮਾ ਨੂੰ ਪੀ. ਬੀ. ਆਈ. ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਵਾਧੂ ਤੌਰ ’ਤੇ ਇਕੋਨਾਮਿਕ ਆਫੇਸੇਸ ਐਂਡ ਸਾਈਬਰ ਕ੍ਰਾਈਮ ਬਟਾਲਾ ਤ੍ਰਿਪਤਾ ਨੂੰ 9ਵੀਂ ਪੀ. ਏ. ਪੀ. ਅੰਮ੍ਰਿਤਸਰ ਵਰਿੰਦਰ ਸਿੰਘ ਨੂੰ ਸਿਟੀ ਫਿਰੋਜ਼ਪੁਰ ਸਤੀਸ਼ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਅਤੇ ਕ੍ਰੀਮੀਨਲ ਇੰਟੈਲੀਜੈਂਸ ਰੋਪੜ ਜਸਪਾਲ ਸਿੰਘ ਨੂੰ ਹੋਮੀਸਾਈਡ ਅਤੇ ਫਾਰੈਂਸਿਕ ਜਲੰਧਰ ਦਿਹਾਤੀ। ਦਵਿੰਦਰ ਸਿੰਘ ਨੂੰ ਚੌਥੀ ਆਈ. ਆਰ. ਬੀ. ਪਠਾਨਕੋਟ, ਸਰਬਜੀਤ ਕੌਰ ਨੂੰ ਸਪੈਸ਼ਲ ਬ੍ਰਾਂਚ ਅਤੇ ਕ੍ਰੀਮੀਨਲ ਇੰਟੈਲੀਜੈਂਸ ਖੰਨਾ, ਸੰਜੀਵ ਕੁਮਾਰ ਨੂੰ ਲਾਈਸੈਂਸ ਐਂਡ ਸਿਕਿਓਰਿਟੀ ਅੰਮ੍ਰਿਤਸਰ, ਸੋਮਨਾਥ ਨੂੰ ਹੋਮੀਸਾਈਡ ਐਂਡ ਫਾਰੈਂਸਿਕ ਅੰਮ੍ਰਿਤਸਰ, ਕਮਲਦੀਪ ਕੌਰ ਉਰਫ ਸੀਮਾ ਘੁੰਮਣ ਨੂੰ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਅੰਮ੍ਰਿਤਸਰ ਲਾਇਆ ਗਿਆ ਹੈ।

LEAVE A REPLY

Please enter your comment!
Please enter your name here