ਕਾਲਜ ਜਾਣ ਵਾਲੀਆਂ ਲੜਕੀਆਂ ਹੋਣ ਜਾਂ ਕੰਮ ‘ਤੇ ਜਾਣ ਵਾਲੀਆਂ ਮਹਿਲਾਵਾਂ, ਹੇਅਰ ਕਲਰ ਦਾ ਟਰੈਂਡ ਇਨ੍ਹੀਂ ਦਿਨੀਂ ਖੂਬ ਚੱਲ ਰਿਹਾ ਹੈ। ਹਾਈਲਾਈਟਸ ਰਾਹੀਂ ਨਾ ਸਿਰਫ ਵਾਲਾਂ ਨੂੰ ਨਵਾਂ ਕਲਰ ਮਿਲਦਾ ਹੈ ਸਗੋ ਪੂਰੇ ਚਿਹਰੇ ਦੀ ਲੁੱਕ ਬਦਲ ਜਾਂਦੀ ਹੈ। ਜੇਕਰ ਤੁਸੀਂ ਵੀ ਵਾਲਾਂ ਨੂੰ ਹਾਈਲਾਈਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਰੈਂਡੀ ਹੇਅਰ ਕਲਰ ਬਾਰੇ ਦੱਸਣ ਜਾ ਰਹੇ ਹਾਂ ਜੋ ਇਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
1. Ombre
Ombre ਹੇਅਰ ਕਲਰ ਦੋ ਸ਼ੇਡ ‘ਚ ਹੁੰਦਾ ਹਾ ਜੋ ਵਾਲਾਂ ਨੂੰ ਕਾਫੀ ਹਾਈਲਾਈਟ ਲੁੱਕ ਦਿੰਦਾ ਹੈ। ਤੁਸੀਂ ਵੀ ਓਮਬ੍ਰੇ ਹੇਅਰ ਕਲਰ ਕਰਵਾ ਕੇ ਆਪਣੀ ਖੂਬਸੂਰਤੀ ਨੂੰ ਨਿਖਾਰ ਸਕਦੇ ਹੋ।