ਟਰੰਪ ਨੇ ਪੁਲਸ ਸੁਧਾਰਾਂ ਸੰਬੰਧੀ ਆਦੇਸ਼ ‘ਤੇ ਕੀਤੇ ਦਸਤਖਤ, ਨਸਲਵਾਦ ਦਾ ਕੋਈ ਜ਼ਿਕਰ ਨਹੀਂ

0
129

ਅਫਰੀਕੀ-ਅਮਰੀਕੀ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਰਾਸ਼ਟਰੀ ਪੱਧਰ ‘ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਅਤੇ ਕਿਹਾ ਕਿ ਇਹ ਆਦੇਸ਼ ਬਿਹਤਰ ਪੁਲਸ ਕਾਰਜਪ੍ਰਣਾਲੀ ਨੂੰ ਉਤਸ਼ਾਹਿਤ ਕਰੇਗਾ। ਭਾਵੇਂਕਿ ਟਰੰਪ ਨੇ ਪੁਲਸ ਕਾਰਵਾਈ ਵਿਚ ਕਾਲੇ ਪੁਰਸ਼ਾਂ ਅਤੇ ਬੀਬੀਆਂ ਦੀ ਹੱਤਿਆ ਦੇ ਬਾਅਦ ਨਸਲਵਾਦ ਨੂੰ ਲੈਕੇ ਦੇਸ਼ ਭਰ ਵਿਚ ਛਿੜੀ ਬਹਿਸ ਦਾ ਕੋਈ ਜ਼ਿਕਰ ਨਹੀਂ ਕੀਤਾ।

LEAVE A REPLY

Please enter your comment!
Please enter your name here