ਕੌਮਾਂਤਰੀ ਨਿਸ਼ਾਨੇਬਾਜ਼ ਅਵਨੀਤ ਕੌਰ DSP ਤੇ ਹਾਕੀ ਖਿਡਾਰੀ ਰਾਜਪਾਲ ਬਣੇ SP

0
244

ਪੰਜਾਬ ਪੁਲਸ ‘ਚ ਡੀ.ਐੱਸ.ਪੀ. ਵਜੋਂ ਤਾਇਨਾਤ ਕੌਮਾਂਤਰੀ ਨਿਸ਼ਾਨੇਬਾਜ਼ ਅਤੇ ਅਰੁਜਨ ਐਵਾਰਡੀ ਅਵਨੀਤ ਕੌਰ ਸਿੱਧੂ ਹੁੰਦਲ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਸੁਪਰਡੈਂਟ ਆਫ ਪੁਲਸ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਅਤੇ ਉੱਘੇ ਹਾਕੀ ਖਿਡਾਰੀ ਰਾਜਪਾਲ ਸਿੰਘ ਹੁੰਦਲ ਨੂੰ ਵੀ ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਦੋਵੇਂ ਪਤੀ ਪਤਨੀ ਨੂੰ ਤਰੱਕੀ ਮਿਲਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅੰਕਿਤ ਬਾਂਸਲ, ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਪਟਿਆਲਾ, ਡਾ. ਸੰਦੀਪ ਗਰਗ ਐੱਸ.ਐੱਸ.ਪੀ. ਸੰਗਰੂਰ, ਮੋਹਿਤ ਅਗਰਵਾਲ ਡੀ.ਐੱਸ.ਪੀ. ਸੰਗਰੂਰ, ਨੇਹਾ ਅਗਰਵਾਲ ਡੀ.ਐੱਸ.ਪੀ, ਮੈਡਮ ਸਿਮਰਤ ਕੌਰ ਖੰਗੂੜਾ, ਅਮਨਦੀਪ ਕੌਰ ਗੌਸਲ, ਸਬ ਇੰਸ: ਹਰਸ਼ਜੋਤ ਕੌਰ ਤੂਰ, ਸਬ ਇੰਸ: ਰਾਜਨਦੀਪ ਕੌਰ, ਸਬ ਇੰਸ: ਪ੍ਰਿਯਾਸੂ ਸਿੰਘ, ਸਬ ਇੰਸ: ਜਸਪ੍ਰੀਤ ਕੌਰ ਅਤੇ ਸਬ ਇੰਸ: ਮਨਪ੍ਰੀਤ ਕੌਰ ਤੂਰ ਨੇ ਮੁਬਾਰਕਬਾਦ ਦਿੱਤੀ ਹੈ। 

LEAVE A REPLY

Please enter your comment!
Please enter your name here