ਅਹੁਦਿਆਂ ਦੀ ਗਿਣਤੀ– 32
ਆਖਰੀ ਤਾਰੀਕ– 6 ਜੂਨ, 2020
ਅਹੁਦਿਆਂ ਦਾ ਵੇਰਵਾ– ਅਸਿਸਟੈਂਟ ਪ੍ਰੋਗਰਾਮ ਅਫਸਰ, ਅਸਿਸਟੈਂਟ, ਸੀਨੀਅਰ ਸਟੈਨੋਗ੍ਰਾਫਰ, ਐੱਲ.ਡੀ.ਸੀ ਆਦਿ
ਸਿੱਖਿਆ ਯੋਗਤਾ– ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ ਵੀ ਕੀਤਾ ਹੋਵੇ।
ਉਮਰ ਸੀਮਾ- 18 ਤੋਂ 35 ਸਾਲ ਤੱਕ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.iccr.gov.in/ ਪੜ੍ਹੋ।